ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਨੇ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ-ਹਥਿਆਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) , 30 ਨਵੰਬਰ  ( ਮੰਨਣ ਸੈਣੀ )।   ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਆਪਣੇ 57ਵੇਂ ਸਥਾਪਨਾ ਦਿਵਸ ਮੌਕੇ 10 ਬਟਾਲੀਅਨ ਡੇਰਾ ਬਾਬਾ ਨਾਨਕ ਅਤੇ 73 ਬਟਾਲੀਅਨ ਸ਼ਾਹਪੁਰ ਵਲੋਂ ਡਿਪਟੀ ਕਮਾਂਡੈਂਟ ਸ੍ਰੀ ਰਾਮ ਸਿੰਘ ਯਾਦਵ, 10 ਵੀਂ ਬਟਾਲੀਅਨ ਅਤੇ ਸ੍ਰੀ ਚਮਨ ਲਾਲ, ਡਿਪਟੀ ਕਮਾਂਡੈਂਟ … Continue reading ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਨੇ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ